Sidebar
Janamsakhi Bhai Bala
Rs.200.00
Product Code: SB335
Availability: In Stock
Viewed 1301 times
Share This
Product Description
No of Pages 320. ਜਨਮਸਾਖੀ ਭਾਈ ਬਾਲਾ Written By :- by: Surindar Singh Kohli , Jagjit Singh ਇਹ ਪੁਸਤਕ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਵਧ ਲੋਕ-ਪ੍ਰਿਯ ਜੀਵਨੀ ਦਾ ਪਹਿਲਾ ਸੰਪਾਦਿਤ ਸੰਸਕਰਣ ਹੈ। ਗੁਰਦੇਵ ਦੀ ਜੀਵਨੀ ਦਾ ਇਕ ਬਹੁਤ ਪੁਰਾਣਾ ਖਰੜਾ ਆਧਾਰ ਬਣਾ ਕੇ ਹੋਰ ਥਾਵਾਂ ਤੇ ਪਏ ਪ੍ਰਾਚੀਨ ਨੁਸਖਿਆਂ ਨਾਲ ਇਸ ਦਾ ਤੁਲਨਾਤਮਕ ਅਧਿਐਨ ਕਰਦੇ ਹੋਏ, ਚੋਖੇ ਨੋਟਾਂ ਸਮੇਤ, ਇਸ ਦੀ ਸੰਪਾਦਨਾ ਕੀਤੀ ਗਈ ਹੈ। ਆਰੰਭ ਵਿਚ ਇਕ ਵਿਸਥਾਰ-ਪੂਰਬਕ ਮੁਖ-ਬੰਧ ਹੈ, ਜਿਸ ਵਿਚ ਜਨਮਸਾਖੀ ਪਰੰਪਰਾ ਦਾ ਸਰਵੇਖਣ ਅਤੇ ਜਨਮਸਾਖੀ ਭਾਈ ਬਾਲਾ ਦਾ ਆਲੋਚਨਾਤਮਕ ਅਧਿਐਨ ਦਿਤਾ ਗਿਆ ਹੈ। ਇਹ ਪੁਸਤਕ ਪੰਜਾਬੀ ਸਾਹਿਤ ਦੇ ਵਿਦਿਆਰਥੀਆਂ, ਵਿਦਵਾਨਾਂ, ਅਧਿਆਪਕਾਂ ਅਤੇ ਖੋਜੀਆਂ ਲਈ ਲਾਭਕਾਰੀ ਹੈ।. Our ehutty / store deliver Punjabi / Sikh/ Sikhism products in India, Italy, Malaysia, Thailand, Canada, USA, UK, United States, America, Germany, Australia, new zealand , UAE and other parts of the world. Your can expect delivery as delivered by stores near you /me.